ਫਾਰਮ

ਖੇਡ ਵਿਭਾਗ ਦੀ ਭੂਮਿਕਾ

ਭੂਮਿਕਾ: ਪੰਜਾਬ ਸਰਕਾਰ ਹਮੇਸ਼ਾ ਖੇਡਾਂ ਦੇ ਖੇਤਰ ਵਿੱਚ ਉਚੇਚਾ ਧਿਆਨ ਦਿੰਦੀ ਹੈ | ਖੇਡਾਂ ਦੇ ਸੁਧਾਰ ਲਈ ਅਤੇ ਖੇਡਾਂ ਦੇ ਮਾਮਲੇ ਵਿੱਚ ਯੇ ਪੁਜੀਸ਼ਨ ਬਰਕਰਾਰ ਰੱਖਣ ਲਈ ਸਾਲ 1975 ਵਿੱਚ ਖੇਡ ਵਿਭਾਗ ਹੋਂਦ ਵਿੱਚ ਆਇਆ | ਖੇਡ ਵਿਭਾਗ ਪੰਜਾਬ ਦੀ ਅਗਵਾਈ ਹੇਠ ਪੰਜਾਬ ਦੇ ਬਹੁਤ ਸਾਰੇ ਖਿਡਾਰੀਆਂ ਨੇ ਬਹੁਤ ਚੰਗੀ ਪਰਫੋਰਮੇਂਸ ਦੇਤੀ ਹੈ ਅਤੇ ਅੰਤਰਰਾਸ਼ਟਰੀ ਖੇਡਾਂ ਦੇ ਮਾਮਲੇ ਵਿੱਚ ਚੰਗੀਆਂ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ | ਪੰਜਾਬ ਨੇ ਕਈ ਉਘੇ ਖਿਡਾਰੀਆਂ ਨੂੰ ਜਨਮ ਡੇਟਾ ਹੈ ਜਿਨ੍ਹਾਂ ਵਿੱਚ ਉੱਡਣਾ ਸਿੱਖ ਮਿਲਖਾ ਸਿੰਘ, ਅਰਜੁਨ ਅਵਾਰਡੀ ਸੁਰਜੀਤ ਸਿੰਘ, ਓਲੰਪੀਅਨ ਪ੍ਰਿਥੀਪਾਲ ਸਿੰਘ , ਓਲੰਪੀਅਨ ਜਰਨੈਲ ਸਿੰਘ, ਅਰਜੁਨ ਅਵਾਰਡੀ ਪ੍ਰੇਮ ਚੰਦ ਡੋਗਰਾ ਅਤੇ ਪਦਮ ਸ਼੍ਰੀ ਪਰਗਟ ਸਿੰਘ ਇਨਾਂ ਵਿੱਚ ਕੁਝ ਉਦਾਰਹ ਹਨ | ਪੰਜਾਬ ਨੇ ਅੰਤਰਰਾਸ਼ਟਰੀ ਪਧਾਰ ਤੇ ਖੇਡਾਂ ਦੇ ਖੇਤਰ ਵਿੱਚ ਕਈ ਓੱਘੇ ਸਿਤਾਰੇ ਪੈਦਾ ਕੀਤੇ ਹਨ |

19ਵੀਂ ਸਦੀ ਤੇ ਸ਼ੁਰੂ ਵਿੱਚ ਖੇਡਾਂ ਦੇ ਮਿਆਰ ਵਿੱਚ ਕਮੀ ਆਈ ਸੀ , ਜੋ ਕਿ ਚਿੰਤਾ ਦਾ ਵਿਸ਼ਾ ਸੀ | ਇਸੇ ਤਰ੍ਹਾਂ ਸਾਲ 1993 ਵਿੱਚ ਖੇਡ ਵਿਭਾਗ ਵਿੱਚ ਖੇਡ ਪ੍ਰੀਸ਼ਦ ਦਾ ਖੇਡ ਵਿੰਗ, ਸਿੱਖਿਆ ਵਿਭਾਗ ਦਾ ਸਪੋਰਟਸ ਵਿੰਗ ਅਤੇ ਡਿਰੈਕਟੋਰੇਟ ਆੱਫ ਸਪੋਰਟਸ ਨੂੰ ਮਰਜ਼ ਕਰਕੇ ਰੀ-ਔਰਗੇਨਾਈਜ ਕੀਤਾ ਗਿਆ | ਇਸ ਸਮੇਂ ਪੰਜਾਬ ਹੀ ਭਾਰਤ ਦਾ ਇੱਕ ਅਜਿਹਾ ਰਾਜ ਹੈ ਜਿਸ ਵਿੱਚ ਅੰਤਰਰਾਸ਼ਟਰੀ ਮਿਆਰ ਦੇ ਕਈ ਐਸਟਰੋਟਰਫ ਵਾਲੇ ਹਾਕੀ ਮੈਦਾਨ ਅਤੇ ਆਥਲੈਟਿਕਸ ਟਰੈਕ ਹਨ | ਪੰਜਾਬ ਦੇ ਖੇਡ ਵਿਭਾਗ ਸਦਕਾ ਪੰਜਾਬ ਨੇ ਖੇਡ ਗਤੀਵਿਧੀਆਂ ਵਿੱਚ ਵਿਲੱਖਣ ਸਥਾਨ ਪ੍ਰਾਪਤ ਕੀਤਾ ਹੈ, ਜਿਵੇਂ ਕਿ ਪੰਜਾਬ ਨੇ ਰਾਜਾ ਭਲਿੰਦਰ ਸਿੰਘ ਓਵਰਆੱਲ ਟਰਾਫੀ ਜਿੱਤੀ | ਪੰਜਾਬ ਵਿੱਚ ਖੇਡ ਵਿਭਾਗ ਵਲੋਂ 31ਵੀਂਆਂ ਨੇਸ਼ਨਲ ਖੇਡਾਂ ਸਾਲ 2001 ਵਿੱਚ ਕਰਵਾਈਆਂ ਸਨ ਅਤੇ ਇੱਸ ਵਿੱਚ 163 ਮੇਡਲ ਪੰਜਾਬ ਵਲੋਂ ਪ੍ਰਾਪਤ ਕੀਤੇ ਗਏ ਸਨ | ਸਾਲ 2002 ਵਿੱਚ ਹੈਦਰਾਬਾਦ ਵਿਖੇ 32 ਵੀਂਆਂ ਨੇਸ਼ਨਲ ਖੇਡਾਂ ਹੋਈਆਂ ਸਨ, ਜਿਸ ਵਿੱਚ ਪੰਜਾਬ ਵਲੋਂ ਦੂਜੀ ਪੁਜੀਸ਼ਨ ਹਾਸਿਲ ਕੀਤੀ ਗਈ ਸੀ, ਇਸ ਵਿੱਚ ਪੰਜਾਬ ਨੇ 146 ਮੇਡਲ (54 ਗੋਲਡ , 37 ਸਿਲਵਰ, 55 ਬਰੋਨਜ਼ ) ਹਾਸਿਲ ਕੀਤੇ | ਪੰਜਾਬ ਰਾਜ ਦੀ ਖੇਡਾਂ ਦੇ ਖੇਤਰ ਵਿੱਚ ਕਾਰਗੁਜਾਰੀ ਵੇਖਰੀਆਂ- ਵੇਖਰੀਆਂ ਨੇਸ਼ਨਲ ਖੇਡਾਂ ਅਤੇ ਨੇਸ਼ਨਲ ਚੈਪੀਅਨਸ਼ਿਪਸ ਵਿੱਚ ਬਹੁਤ ਵਧੀਆ ਰਹੀ ਹੈ ਅਤੇ ਰਾਜ ਵਿੱਚ ਖੇਡਾਂ ਦੀ ਤਰੱਕੀ ਅਤੇ ਵਿਕਾਸ ਲਈ ਖ਼ਾਸ ਯਤਨ ਕੀਤੇ ਜਾ ਰਹੇ ਹਨ |

ਹੋਰAPPOINTMENT AS DIRECTOR ADMIN
Press Release For Cash Awaard 2017-18

Cash Award 2017-18 Not Eligible Candidate

Cash Award 2017-18 Eligible Candidate

Cash Award Abstract Eligible 2017-18

Cash Award Abstract Not Eligible 2017-18

Tender for Renovation of Stadium Part 1

Tender for Renovation of Stadium Part 2

Tender for Renovation of Electric work of Stadium

Tender for Renovation ofPublic Health Services of Stadium

Maharaja Ranjit Singh Awards List

Application invited For Director Traning Curriculum for Punjab State Institue of sports (PIS Mohali)

Latest 2018 Advertisment of Maharaja Ranjit Singh Awards

Latest tentative List of 65 Constable Posts For General category

Latest tentative List of 65 Constable Posts For SC category

Latest tentative List of 50 Sub-Inspector Posts For General category

Latest tentative List of 50 Sub-Inspector Posts For SC category

Latest tentative List of 10 DSP Posts For General category

Latest tentative List of 10 DSP Posts For SC category

Cash award Money Prize Notification For year 2015-2016 1-4-2015 31-03-2016

Cash award Form and Game Wise Money For year 2015-2016 1-4-2015 31-03-2016

Recived Application Forms of Maharaja Ranjit Singh Award 2011-2012

STATUS OF COMPLETED STADIUMS IN THE STATE OF PUNJAB 2015

Cash Award Awardees List Who Already Applied

Cash Award 2016 Application Notification

Punjabi Font Download

Cash Award 2016 Online Application Form For Cash Price

List of Sports Wing, Olympian Surjit Hockey Stadium, Jalandhar (Resi.)

6th World Cup Kabaddi Invitation For Sponsorship

6th World Cup Kabaddi Concept paper

List of Sports Wing, Hockey Academy, Bathinda

List of Olympian Surjit Hockey Academy, Jalandhar (Hockey, Under-14,17,19)

List of Sports Wing, Cheema Hockey Academy, Batala (Gurdaspur)

List of State Sports School Jalandhar

List of Football Academy, Mahilpur (Hoshiarpur)

List of Hockey Academy (Girls), Vill Badal, Sri Muktsar Sahib

Admission Notice

Regarding Trails of Shooting Academy (Girls), Village Badal

Notification: The Governer of Punjab is pleased to include Gatka game in addition other games

Admission Notice


ਪੰਜਾਬ ਰਾਜ ਵਿੱਚ ਮੁਕੰਮਲ ਕੀਤੇ ਸਟੇਡੀਅਮਾਂ ਦੀ ਤਾਜਾ ਸਥਿਤੀ

ਇਸ਼ਤਿਹਾਰ 5 ਵਿਸ਼ਵ ਕੱਪ ਕਬੱਡੀ, ਪੰਜਾਬ 2014.

5 ਵਿਸ਼ਵ ਕੱਪ ਕਬੱਡੀ ਪੰਜਾਬ ਦੇ - 2014 (ਬੋਲੀ ਦੇ ਸੱਦਾ).